Film Adipurush ਨੂੰ ਲੈ ਕੇ ਵਿਵਾਦ, ਫਿਲਮ ਦੇ ਲੇਖਕ ਮਨੋਜ ਮੁੰਤਸ਼ੀਰ ਨੇ ਪੁਲਸ ਤੋਂ ਮੰਗੀ ਸੁਰੱਖਿਆ|OneIndia Punjabi

2023-06-20 2

ਫਿਲਮ ਆਦਿਪੁਰਸ਼ ਨੂੰ ਲੈ ਕੇ ਚੱਲ ਰਹੇ ਹੰਗਾਮੇ ਦਰਮਿਆਨ ਫਿਲਮ ਦੇ ਡਾਇਲਾਗ ਲੇਖਕ ਮਨੋਜ ਮੁੰਤਸ਼ੀਰ ਨੇ ਖਤਰੇ ਦੇ ਡਰੋਂ ਆਪਣੇ ਲਈ ਮੁੰਬਈ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਮੁੰਬਈ ਪੁਲਸ ਮੁਤਾਬਕ ਮੁਨਤਾਸ਼ੀਰ ਦੀ ਅਰਜ਼ੀ 'ਤੇ ਵਿਚਾਰ ਕਰਨ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਉਣ 'ਤੇ ਫੈਸਲਾ ਲਿਆ ਜਾਵੇਗਾ।
ਫਿਲਮ 'ਆਦਿਪੁਰਸ਼' ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਲੋਕ ਇਸ ਫਿਲਮ ਦੇ ਕੁਝ ਡਾਇਲਾਗਸ ਨੂੰ ਲੈ ਕੇ ਇਤਰਾਜ਼ ਉਠਾ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਅਜਿਹੇ 'ਚ ਫਿਲਮ ਦੇ ਡਾਇਲਾਗ ਰਾਈਟਰ ਮਨੋਜ ਮੁੰਤਸ਼ੀਰ ਸ਼ੁਕਲਾ ਨੇ ਫਿਲਮ ਦੇ ਕੁਝ ਡਾਇਲਾਗ ਬਦਲਣ ਦੀ ਜਾਣਕਾਰੀ ਦਿੱਤੀ ਸੀ।
.
Controversy over the film Adipurush, the writer of the film Manoj Muntashir sought protection from the police.
.
.
.
#adipurush #manojmuntashir #bollywoodmovie